Sudhir Suri Controversial Videos

Sudhir Suri Controversial Videos


ਦੇਖੋ ਸੁਧੀਰ ਸੂਰੀ ਦੀਆਂ ਹੁਣ ਤੱਕ ਦੀਆਂ ਸਾਰੀਆਂ ਵਿਵਾਦਤ ਵੀਡੀਉ
ਜਿਹੜਾ ਵੀ ਆਵੇ ਠੋਕ ਦਿਉ ਪਿੱਛੇ ਅਸੀਂ ਬੈਠੇ - ਸੁਧੀਰ ਸੂਰੀ
ਸੂਧੀਰ ਸੂਰੀ ਤੇ ਭੜਕਾਊ ਵੀਡੀਉ ਦੇ ੫ ਕੇਸ
ਇਨਾਮ ਵਜੋਂ ਉਸ ਨੂੰ ਮਿਲੇ ੧੫ ਗੰਨਮੈਨ
ਇੱਕ ਵੀਡੀਉ ਵਿਚ ਸੂਰੀ ਖੁਦ ਕਹਿ ਰਿਹਾ ਉਹ ਅੱਤਵਾਦੀ ਹੈ, ਕੱਟੜਪੰਥੀ ਹੈ
2 ਪ੍ਰਤੀਸ਼ਤ ਸਿੱਖ ਮਸਲਣੇ ਹਿੰਦੂਆਂ ਲਈ ਔਖਾ ਕੰਮ ਨਹੀਂ - ਸੁਧੀਰ ਸੂਰੀ
ਸੁਧੀਰ ਸੂਰੀ ਵੱਲੋਂ ਵਿਦੇਸ਼ੀ ਵੀਰਾਂ ਦੀਆਂ ਧੀਆਂ ਭੈਣਾਂ ਪ੍ਰਤੀ ਕੀਤੀ ਗਈ ਟਿੱਪਣੀ ਦਾ ਇਸ ਹਿੰਦੂ ਵੀਰ ਵਲੋਂ ਦਿੱਤਾ ਗਿਆ ਜਵਾਬ #SudhirSuri
ਦੇਖੋ ਸੁਧੀਰ ਸੂਰੀ ਦੀਆਂ ਹੁਣ ਤੱਕ ਦੀਆਂ ਸਾਰੀਆਂ ਵਿਵਾਦਤ ਵੀਡੀਉ
ਜਿਹੜਾ ਵੀ ਆਵੇ ਠੋਕ ਦਿਉ ਪਿੱਛੇ ਅਸੀਂ ਬੈਠੇ - ਸੁਧੀਰ ਸੂਰੀ
2 ਪ੍ਰਤੀਸ਼ਤ ਸਿੱਖ ਮਸਲਣੇ ਹਿੰਦੂਆਂ ਲਈ ਔਖਾ ਕੰਮ ਨਹੀਂ - ਸੁਧੀਰ ਸੂਰੀ
#SudhirSuri
ਸੂਧੀਰ ਸੂਰੀ ਤੇ ਭੜਕਾਊ ਵੀਡੀਉ ਦੇ ੫ ਕੇਸ
ਇਨਾਮ ਵਜੋਂ ਉਸ ਨੂੰ ਮਿਲੇ ੧੫ ਗੰਨਮੈਨ
ਸਿੱਖਾਂ ਖ਼ਿਲਾਫ਼ ਰੋਜ਼ਾਨਾ ਬਕਵਾਸ ਕਰਨ ਵਾਲੇ ਸੁਧੀਰ ਸੂਰੀ ਨੂੰ ਹੱਲਾਸ਼ੇਰੀ ਦੇਣ ਲਈ ਸਰਕਾਰ ਨੇ ਉਸਨੂੰ 15 ਬਾਡੀ-ਗਾਰਡ ਦਿੱਤੇ ਹੋਏ ਹਨ।
ਹਾਲਾਂਕਿ ਉਸ ਖ਼ਿਲਾਫ਼ ਨਫ਼ਰਤ ਫੈਲਾਉਣ ਦੇ ਪੰਜ ਮੁਕੱਦਮੇ ਦਰਜ ਹਨ ਪਰ ਫਿਰ ਵੀ ਸਰਕਾਰ ਨੇ ਸਿੱਖਾਂ ਨੂੰ ਭੜਕਾਉਣ ਵਾਸਤੇ ਪੂਰੀ ਸੁਰੱਖਿਆ ਦੇ ਕੇ ਸੂਰੀ ਨੂੰ ਖੁੱਲ੍ਹਾ ਛੱਡਿਆ ਹੋਇਆ ਹੈ ਜਦਕਿ ਕਿਤਾਬਾਂ ਅਤੇ ਪੋਸਟਰ ਰੱਖਣ ਬਦਲੇ ਸਿੱਖ ਨੌਜਵਾਨਾਂ ‘ਤੇ UAPA ਲਾਇਆ ਜਾ ਰਿਹਾ।
He has at least six cases – mainly on charges of hurting religious sentiments and making casteist remarks – registered against him. He has been arrested several times and spent some time in jail.
Yet, Sudhir Suri, a self-styled leader of Shiv Sena (Taksali), enjoys a state-provided security cover that even the lawmakers in Punjab can only dream of.
Punjab Police has sanctioned 15 of its personnel for Suri’s security detail. “He has been given eight gunmen, five constables and two drivers. He has been given only one police pilot Gypsy. The security cover, however, is not enough. We have filed a writ in the Punjab and Haryana High Court seeking central government security cover for Suri,” said his spokesperson Ranjit Singh.
The legislators are provided security according to security assessment and threat perception. The standard security cover for an MLA in Punjab includes four policemen. The MLAs can choose between pilot Gypsy and personal vehicle.
Ranjit Singh justified the demand for more security citing Suri’s “activism” against terrorists.

Sudhir,Controversial,Videos